Latest News
ਮੌਨਸੂਨ ਦੀ ਆਮਦ

Published on 13 Jun, 2021 09:43 AM.


ਨਵੀਂ ਦਿੱਲੀ : ਮੌਸਮ ਵਿਭਾਗ ਨੇ ਕਿਹਾ ਹੈ ਕਿ ਐਤਕੀਂ ਮੌਨਸੂਨ ਲੱਗਭੱਗ ਦੋ ਹਫਤੇ ਪਹਿਲਾਂ ਹੀ 48 ਘੰਟਿਆਂ ਵਿਚ ਦਿੱਲੀ ਆ ਜਾਵੇਗਾ | ਇਹ ਯੂ ਪੀ, ਉੱਤਰਾਖੰਡ, ਜੰਮੂ-ਕਸ਼ਮੀਰ, ਲੱਦਾਖ, ਹਰਿਆਣਾ, ਚੰਡੀਗੜ੍ਹ ਤੇ ਉੱਤਰੀ ਪੰਜਾਬ ਵਿਚ ਐਤਵਾਰ ਪੁੱਜ ਗਿਆ |

255 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper