Latest News
ਖਰੜ 'ਚ ਟੀਚਰਾਂ ਨੇ ਲਾਇਆ ਜਾਮ

Published on 25 Oct, 2021 11:27 AM.


ਚੰਡੀਗੜ੍ਹ : ਈ ਟੀ ਟੀ ਟੈੱਟ ਪਾਸ ਅਧਿਆਪਕ ਯੂਨੀਅਨ ਨੇ ਸੋਮਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਦੇਸੂਮਾਜਰਾ ਪਾਣੀ ਦੀ ਟੈਂਕੀ ਕੋਲ ਖਰੜ ਹਾਈਵੇ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ, ਜਿਸ ਕਰਕੇ ਭਾਰੀ ਜਾਮ ਲੱਗ ਗਿਆ | ਜਾਮ ਵਾਲੀ ਥਾਂ ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਵੀ ਪ੍ਰਦਰਸ਼ਨਕਾਰੀਆਂ ਲਈ ਕੇਲੇ ਅਤੇ ਪਾਣੀ ਲੈ ਕੇ ਪਹੁੰਚੀ |

163 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper