Latest News
ਰਾਵਲਪਿੰਡੀ ਹਸਪਤਾਲ 'ਚ ਧਮਾਕਾ, ਮਸੂਦ ਅਜ਼ਹਰ ਫੱਟੜ

Published on 24 Jun, 2019 11:27 AM.


ਰਾਵਲਪਿੰਡੀ : ਇਥੋਂ ਦੇ ਮਿਲਟਰੀ ਹਸਪਤਾਲ ਵਿਚ ਧਮਾਕੇ ਨਾਲ ਜੈਸ਼ ਏ ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਫੱਟੜ ਹੋ ਗਿਆ ਹੈ। ਸੋਸ਼ਲ ਮੀਡੀਆ ਮੁਤਾਬਕ ਧਮਾਕਾ ਐਤਵਾਰ ਹੋਇਆ, ਪਰ ਹਸਪਤਾਲ ਜਾਂ ਸਰਕਾਰ ਨੇ ਇਸ ਬਾਰੇ ਕੁਝ ਨਹੀਂ ਦੱਸਿਆ। ਅਹਿਸਾਨ ਉੱਲਾ ਮਿਖਾਈਲ ਨਾਂਅ ਦੇ ਇਕ ਟਵਿਟਰ ਯੂਜ਼ਰ ਨੇ ਵੀਡੀਓ ਸ਼ੇਅਰ ਕਰਕੇ ਦਾਅਵਾ ਕੀਤਾ ਹੈ ਕਿ ਧਮਾਕੇ ਨਾਲ ਮਸੂਦ ਫੱਟੜ ਹੋਇਆ ਹੈ, ਪਰ ਪਾਕਿਸਤਾਨੀ ਮੀਡੀਆ ਨੂੰ ਇਹ ਖਬਰ ਦੇਣ ਤੋਂ ਰੋਕ ਦਿੱਤਾ ਗਿਆ ਹੈ।

171 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper