Latest News
ਮਲਵਿੰਦਰ ਸਿੰਘ ਗ੍ਰਿਫਤਾਰ

Published on 14 Nov, 2019 11:42 AM.


ਨਵੀਂ ਦਿੱਲੀ : ਈ ਡੀ ਨੇ ਵੀਰਵਾਰ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰ ਐਫ ਐਲ) ਦੇ ਫੰਡਾਂ ਵਿਚ ਕਥਿਤ ਗਬਨ ਨਾਲ ਸੰਬੰਧਤ ਕੇਸ ਵਿਚ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਤੇ ਰੈਲੀਗੇਅਰ ਇੰਟਰਪ੍ਰਾਈਜ਼ਿਜ਼ ਲਿਮਟਿਡ ਦੇ ਸਾਬਕਾ ਸੀ ਐਮ ਡੀ ਸੁਨੀਲ ਗੋਡਵਾਨੀ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿਚੋਂ ਹਿਰਾਸਤ ਵਿਚ ਲਿਆ ਗਿਆ, ਜਿਥੇ ਉਹ ਇਸ ਕਥਿਤ ਸਕੈਂਡਲ ਵਿਚ ਦਿੱਲੀ ਪੁਲਸ ਵੱਲੋਂ ਦਾਇਰ ਕੇਸ ਵਿਚ ਰਿਮਾਂਡ 'ਤੇ ਸਨ।

196 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper