Latest News
ਸਟੇਸ਼ਨ 'ਤੇ ਮਿਲੇ 40 ਕੋਰੋਨਾ ਪਾਜ਼ੀਟਿਵ

Published on 25 Oct, 2021 11:30 AM.


ਰਾਂਚੀ : ਝਾਰਖੰਡ 'ਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਵਧਣ ਲੱਗੇ ਹਨ | ਇਸ ਦੇ ਨਾਲ ਪ੍ਰਦੇਸ਼ ਦੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ | ਸੋਮਵਾਰ ਨੂੰ ਹਟੀਆ ਰੇਲਵੇ ਸਟੇਸ਼ਨ 'ਤੇ ਕੋਰੋਨਾ ਦੇ 40 ਨਵੇਂ ਮਾਮਲੇ ਸਾਹਮਣੇ ਆਏ | ਇਨ੍ਹਾਂ 'ਚੋਂ 25 ਮਾਮਲੇ ਸਿਰਫ਼ ਤਪਸਿਵਨੀ ਐੱਕਸਪ੍ਰੱੈਸ 'ਚ ਮਿਲੇ ਹਨ | ਇਸ ਨਾਲ ਭਾਰਤੀ ਰੇਲਵੇ ਦੇ ਨਾਲ ਹੀ ਸੂਬੇ ਦੇ ਸਿਹਤ ਵਿਭਾਗ ਦੀ ਵੀ ਚਿੰਤਾ ਵਧ ਗਈ ਹੈ |

195 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper